ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਨੂੰ ਵੱਡੀ ਰਾਹਤ, ਭਾਰਤ ‘ਚ ਹੀ ਪੂਰੀ ਕਰ ਸਕਣਗੇ ਇੰਟਰਨਸ਼ਿਪ, ਸਿਰਫ ਇਕ ਸ਼ਰਤ ਕਰਨੀ ਪਵੇਗੀ ਪੂਰੀ

ਯੂਕਰੇਨ-ਰੂਸ ਦੀ ਭਿਆਨਕ ਜੰਗ ਤੋਂ ਬਚ ਕੇ ਭਾਰਤ ਪਰਤੇ ਵਿਦਿਆਰਥੀ ਕਈ ਦਿਨਾਂ ਤੋਂ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਸਨ। ਪਰ ਦੇਸ਼ ਦੀ ਮੈਡੀਕਲ ਰੈਗੂਲੇਟਰੀ ਬਾਡੀ ਨੈਸ਼ਨਲ ਮੈਡੀਕਲ ਕਮਿਸ਼ਨ (ਐਨਐਮਸੀ) ਨੇ ਅੱਜ ਇਸ ਚਿੰਤਾ ਨੂੰ ਖਤਮ ਕਰ ਦਿੱਤਾ ਹੈ। NMC ਨੇ ਇੱਕ ਸਰਕੂਲਰ ਜਾਰੀ ਕਰਕੇ ਸੂਚਿਤ ਕੀਤਾ ਹੈ ਕਿ ਹੁਣ ਆਪਣੀ ਇੰਟਰਨਸ਼ਿਪ ਅਧੂਰੀ ਛੱਡ ਕੇ … Continue reading ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਨੂੰ ਵੱਡੀ ਰਾਹਤ, ਭਾਰਤ ‘ਚ ਹੀ ਪੂਰੀ ਕਰ ਸਕਣਗੇ ਇੰਟਰਨਸ਼ਿਪ, ਸਿਰਫ ਇਕ ਸ਼ਰਤ ਕਰਨੀ ਪਵੇਗੀ ਪੂਰੀ